ਕੋਰੋਨਾਵਾਇਰਸ: ਹੁਣ ਖੰਘਣਾ ਵੀ ਹੋਇਆ ਦੁਸ਼ਵਾਰ

ਕੋਰੋਨਾਵਾਇਰਸ: ਹੁਣ ਖੰਘਣਾ ਵੀ ਹੋਇਆ ਦੁਸ਼ਵਾਰ

ਕੋਰੋਨਾਵਾਇਰਸ ਦੇ ਕਹਿਰ ਤੋਂ ਅੱਜਕਲ ਹਰ ਕੋਈ ਡਰਿਆ ਹੋਇਆ ਹੈ। ਸਿਡਨੀ ਦੀ ਟ੍ਰੇਨ ‘ਚ ਬੈਠੇ ਦੋ ਸ਼ਖ਼ਸ ਖੰਘਣ ’ਤੇ ਹੀ ਲੜ ਪਏ। ਆਸਟ੍ਰੇਲੀਆ ਦੇ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)