ਕੋਰੋਨਾਵਾਇਰਸ: ਇਟਲੀ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਘਰ ਰਹਿਣ ਦਾ ਦਿੱਤਾ ਫਰਮਾਨ

ਕੋਰੋਨਾਵਾਇਰਸ ਨੂੰ ਲੈ ਕੇ ਇਟਲੀ ਦੀ ਸਰਕਾਰ ਸਖ਼ਤ ਹੈ। ਬਿਲਕੁਲ ਵੀ ਕਿਧਰੇ ਜਾਣ ਦੀ ਮਨਾਹੀ ਹੈ। ਕਿਧਰੇ ਜ਼ਰੂਰੀ ਜਾਣ ਤੋਂ ਪਹਿਲਾਂ ਆਗਿਆ ਲੈਣੀ ਜ਼ਰੂਰ ਹੈ। ਝੂਠ ਬੋਲਣ ‘ਤੇ ਜ਼ੁਰਮਾਨੇ ਦੇ ਨਾਲ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)