ਕੋਰੋਨਾਵਾਇਰਸ ਤੋਂ ਪਾਕਿਸਤਾਨ ’ਚ ਨਜਿੱਠਣ ਲਈ ਕਿੰਨੀਆਂ ਤਿਆਰੀਆਂ?

ਪਿਛਲੇ 24 ਘੰਟਿਆਂ ਵਿੱਚ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਭ ਤੋਂ ਵੱਧ ਕੇਸ ਸਿੰਧ ਪ੍ਰਾਂਤ ਵਿੱਚ ਹਨ। ਪੰਜਾਬ ਜੋ ਕਿ ਵੱਡੀ ਆਬਾਦੀ ਵਾਲਾ ਖੇਤਰ ਹੈ, ਉੱਥੇ ਹੋਰਨਾਂ ਸੂਬਿਆਂ ਮੁਕਾਬਲੇ ਕੋਰੋਨਾਵਾਇਰਸ ਦੇ ਮਾਮਲੇ ਘੱਟ ਹਨ।

ਰਿਪੋਰਟ- ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)