ਕੋਰੋਨਾਵਾਇਰਸ ਕਰਕੇ ਚੀਨ ਦੇ ਸਕੂਲਾਂ ’ਚ ਚੱਲ ਰਹੀਆਂ ਆਨਲਾਈਨ ਕਲਾਸਾਂ

ਕੋਰੋਨਾਵਾਇਰਸ ਕਰਕੇ ਚੀਨ ਦੇ ਸਕੂਲਾਂ ’ਚ ਚੱਲ ਰਹੀਆਂ ਆਨਲਾਈਨ ਕਲਾਸਾਂ

ਚੀਨ ’ਚ ਸਾਰੇ ਸਕੂਲ ਅਤੇ ਕਾਲਜ ਪਿਛਲੇ ਦੋ ਹਫ਼ਤਿਆਂ ਤੋਂ ਬੰਦ ਹਨ। ਕਾਰਨ ਕੋਰੋਨਾਵਾਇਰਸ ਹੈ।

ਸਿੰਗੁਆ ਯੂਨੀਵਰਸਿਟੀ ਦਾ ਕੰਟਰੋਲ ਸੈਂਟਰ....ਇੱਕ ਹਫ਼ਤੇ ਵਿੱਚ ਕਰੀਬ 4000 ਆਨਲਾਈਨ ਕੋਰਸ ਕਰਾ ਰਿਹਾ ਹੈ। ਪੇਂਡੂ ਇਲਾਕਿਆਂ ਵਿੱਚ ਆਨਲਾਈਨ ਕਲਾਸ ਦੇ ਲਈ ਇੰਟਰਨੈੱਟ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਕੁਝ ਅਧਿਆਪਕਾਂ ਨੂੰ ਆਨਲਾਈਨ ਪੜ੍ਹਾਉਣਾ ਚੰਗਾ ਲਗਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)