ਕੋਰੋਨਾਵਾਇਰਸ: ਇਸਰਾਈਲ ਦੀ ਸ਼ੱਕੀ ਮਰੀਜ਼ਾਂ ’ਤੇ ਜਾਸੂਸੀ ਨਿਗਾਹ

ਵਾਇਰਸ ਦੇ ਇਸ ਦਹਿਸ਼ਤ ਭਰੇ ਮਾਹੌਲ 'ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਮੋਬਾਈਲ ਫ਼ੋਨ ਨੂੰ ਇਸਰਾਈਲ ਵਿੱਚ ਟਰੈਕ ਕੀਤਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)