ਕੋਰੋਨਾਵਾਇਰਸ: ਜਦੋਂ ਗੈਂਗਸਟਰ ਮਾਸਕ ਦੀ ਸਮਗਲਿੰਗ ਕਰਦੇ ਫੜੇ ਗਏ

ਯੂਕੇਰਨ ਵਿੱਚ ਪੁਲਿਸ ਨੇ ਕਈ ਅਪਰਾਧਿਕ ਗੁਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕੋਰੋਨਾਵਾਇਰਸ ਦੇ ਸੰਕਟ ਦੌਰਾਨ ਡਰੱਗ ਜਾਂ ਹੋਰ ਨਸ਼ਿਆਂ ਦੀ ਬਜਾਇ ਮਾਸਕ ਦੀ ਚੋਰੀ ਅਤੇ ਤਸਕਰੀ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)