ਪਾਣੀ ਨੂੰ ਫਿਲਟਰ ਕਰਨ ਵਾਲਾ ਇਹ ਪੌਦਾ ਇੰਝ ਕੰਮ ਕਰਦਾ ਹੈ

ਅਫਰੀਕਾ ਵਿੱਚ ਸਥਿਤ ਇੱਕ ਕੰਪਨੀ ਵਾਟਰ ਹਾਇਸਿੰਥ ਪੌਦਿਆਂ ਦੀ ਪੈਦਾਵਰ ਕਰਦੀ ਹੈ ਅਤੇ ਇਨ੍ਹਾਂ ਦੀ ਵਰਤੋਂ ਤੇਲ ਨੂੰ ਸੋਕਣ ਲਈ ਕੀਤੀ ਜਾ ਸਕਦੀ ਹੈ। ਇਹ ਪਾਣੀ ਵਿੱਚ ਫਿਲਟਰ ਦਾ ਕੰਮ ਵੀ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)