ਕੋਰੋਨਾਵਾਇਰਸ: ਪਾਕਿਸਤਾਨ ਵਿੱਚ ਕੀ ਹਨ ਹਾਲਾਤ?

ਕੋਰੋਨਾਵਾਇਰਸ ਕਰਕੇ ਕਈ ਦੇਸਾਂ ਵਿੱਚ ਲੌਕਡਾਊਨ ਹੋ ਚੁਕਿਆ ਹੈ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

ਜਾਣੋ ਪਾਕਿਸਤਾਨ ਵਿੱਚ ਕੀ ਹਨ ਹਾਲਾਤ।

ਬੀਬੀਸੀ ਪੱਤਰਕਾਰ ਤਰਹਬ ਅਸਗਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)