ਪਰਦੇਸ ਬੈਠੇ ਪੰਜਾਬੀਆਂ ਨੂੰ ਘਰਦਿਆਂ ਦਾ ਫ਼ਿਕਰ: 4 ਮੁਲਕਾਂ ’ਚ ਵੀਡੀਓ ਕਾਲ

ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਚਾਰ ਵੱਖ-ਵੱਖ ਮਹਾਂਦੀਪਾਂ ’ਚ ਰਹਿੰਦੇ ਭਾਰਤੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜੱਦੀ ਘਰ ਤੇ ਪਰਿਵਾਰ ਪੰਜਾਬ ਵਿੱਚ ਹਨ। ਉਨ੍ਹਾਂ ਤੋਂ ਜਾਣਿਆ ਕਿ ਉਹ ਖੁਦ ਕਿਵੇਂ ਇਸ ਵਾਇਰਸ ਤੋਂ ਬਚਾਅ ਕਰ ਰਹੇ ਹਨ ਅਤੇ ਘਰਦਿਆਂ ਨਾਲ ਕੀ ਗੱਲਾਂ ਕਰ ਕੇ ਚਿੰਤਾਵਾਂ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)