ਕੋਰੋਨਾਵਾਇਰਸ ਬਾਰੇ ਮੁਹੰਮਦ ਹਨੀਫ਼ ਦਾ ਨਜ਼ਰਿਆ - ‘ਇਸ ਵਾਇਰਸ ਨੇ ਕਿਸੇ ਦਾ ਮਜ਼ਹਬ ਨਹੀਂ ਵੇਖਣਾ’

ਪਾਕਿਸਤਾਨ ਤੋਂ ਲੇਖ਼ਕ ਅਤੇ ਪੱਤਰਕਾਰ ਮੁਹੰਮਦ ਹਨੀਫ਼ ਦੱਸ ਰਹੇ ਹਨ ਕਿ ਪਾਕਿਸਤਾਨ ’ਚ ਕੋਰੋਨਾ ਦੇ ਨਾਂਅ ਤੋਂ ਸਾਰੇ ਕਿਵੇਂ ਡਰੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)