ਕੋਰੋਨਾਵਾਇਰਸ: ਪਾਕਿਸਤਾਨ ਕੇਸਾਂ ਵਿੱਚ ਆਉਣ ਵਾਲੇ ਉਛਾਲ ਲਈ ਕਿਵੇਂ ਕਰ ਰਿਹਾ ਤਿਆਰੀ
ਕੋਰੋਨਾਵਾਇਰਸ: ਪਾਕਿਸਤਾਨ ਕੇਸਾਂ ਵਿੱਚ ਆਉਣ ਵਾਲੇ ਉਛਾਲ ਲਈ ਕਿਵੇਂ ਕਰ ਰਿਹਾ ਤਿਆਰੀ
ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਪਾਕਿਸਤਾਨ ਵਿੱਚ ਸਿਵਲ ਇੰਤਜ਼ਾਮੀਆ ਦੀ ਮਦਦ ਲਈ ਫ਼ੌਜ ਸਰਗਰਮ ਹੋ ਗਈ ਹੈ।
ਪਿਸ਼ਾਵਰ ਵਿੱਚ 125 ਲੋਕ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ। ਇਹ ਲੋਕ ਈਰਾਨ ਤੋਂ ਵਾਪਸ ਆਏ ਸਨ।
ਜਲਦੀ ਹੀ ਕਰ ਸਕੇਗਾ 25,000 ਟੈਸਟ ਰੋਜ਼ਾਨਾ। ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ।