ਕੋਰੋਨਾਵਾਇਰਸ: ਵੂਹਾਨ ਵਾਸੀਆਂ ਦੀ ਸਲਾਹ, ‘ਲੌਕਡਾਊਨ ’ਚ ਕੁਤਾਹੀ ਨਾ ਕਰੋ’

ਕੋਰੋਨਾਵਾਇਰਸ: ਵੂਹਾਨ ਵਾਸੀਆਂ ਦੀ ਸਲਾਹ, ‘ਲੌਕਡਾਊਨ ’ਚ ਕੁਤਾਹੀ ਨਾ ਕਰੋ’

ਮੰਨਿਆਂ ਜਾਂਦਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ ਸੀ। ਚੀਨ ਦੀ ਸਰਕਾਰ ਨੇ ਲਾਗ਼ ਨੂੰ ਫ਼ੈਲਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਇਸੇ ਸ਼ਹਿਰ ਨੂੰ ਲੌਕਡਾਊਨ ਕੀਤਾ ਸੀ।

ਜਿਸ ਮਗਰੋਂ ਸ਼ਹਿਰ ਲਗਭਗ ਤਿੰਨ ਮਹੀਨੇ ਬਾਕੀ ਦੇਸ਼ ਤੋਂ ਕਟਿਆ ਰਿਹਾ। ਹੁਣ ਇੱਥੋਂ ਲੌਕਡਾਊਨ ਹਟਾ ਲਿਆ ਗਿਆ ਹੈ।