ਕੋਰੋਨਾਵਾਇਰਸ: ਰੈੱਡ ਜ਼ੋਨ ਐਲਾਨੇ ਇਸ ਪਿੰਡ ਵਿੱਚ ਹੁਣ ਕੋਈ ਆ ਤੇ ਜਾ ਨਹੀਂ ਸਕਦਾ

ਕੋਰੋਨਾਵਾਇਰਸ: ਰੈੱਡ ਜ਼ੋਨ ਐਲਾਨੇ ਇਸ ਪਿੰਡ ਵਿੱਚ ਹੁਣ ਕੋਈ ਆ ਤੇ ਜਾ ਨਹੀਂ ਸਕਦਾ

ਕੋਰੋਨਾਵਾਇਰਸ ਦੇ 77 ਕੇਸ ਮਿਲਣ ਤੋਂ ਬਾਅਦ ਇਟਲੀ ਦੇ ਪਿੰਡ ਨੇਰੋਲਾ ਨੂੰ ਸੀਲ ਕਰ ਦਿੱਤਾ ਗਿਆ। ਰੈੱਡ ਜ਼ੋਨ ਐਲਾਨੇ ਇਸ ਪਿੰਡ ਵਿੱਚ ਹੁਣ ਕੋਈ ਆ ਤੇ ਜਾ ਨਹੀਂ ਸਕਦਾ। ਪਿੰਡ ਵਾਸੀ ਖਾਣਾ ਤੇ ਦਵਾਈ ਵੀ ਨਹੀਂ ਲੈਣ ਜਾ ਸਕਦੇ, ਸਭ ਕੁਝ ਉਨ੍ਹਾਂ ਕੋਲ ਪ੍ਰਸ਼ਾਸਨ ਵੱਲੋਂ ਪਹੁੰਚਾਇਆ ਜਾ ਰਿਹਾ ਹੈ।

ਪਿੰਡ ਵਿੱਚ ਵਾਇਰਸ ਇੱਕ ਕੇਅਰ-ਹੋਮ ਤੋਂ ਫ਼ੈਲਿਆ ਅਤੇ ਲੌਕਡਾਊਨ ਤੋਂ ਬਾਅਦ 2 ਮੌਤਾਂ ਹੋ ਚੁੱਕੀਆਂ ਹਨ। ਕੇਅਰ-ਹੋਮ ਦੇ ਡਾਰਟਰ ਵੀ ਕੋਰੋਨਾਵਾਇਰਸ ਦੀ ਲਾਗ਼ ਤੋਂ ਪੀੜਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)