ਕੋਰੋਨਾਵਾਇਰਸ: ਮਾਲਕਾਂ ਵੱਲੋਂ ਛੱਡੇ ਗਏ ਪਾਲਤੂ ਜਾਨਵਰ ਹੋ ਰਹੇ ਨੇ ਖੁਆਰ

ਕੋਰੋਨਾਵਾਇਰਸ: ਮਾਲਕਾਂ ਵੱਲੋਂ ਛੱਡੇ ਗਏ ਪਾਲਤੂ ਜਾਨਵਰ ਹੋ ਰਹੇ ਨੇ ਖੁਆਰ

ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਕੋਰੋਵਾਇਰਸ ਦੇ ਫੈਲਾਅ ਕਾਰਨ ਮਾਲਕ ਆਪਣੇ ਪਾਲਤੂ ਜਾਨਵਰਾਂ ਨੂੰ ਛੱਡ ਰਹੇ ਹਨ।

ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਮੁਤਾਬਕ ਅਜੇ ਇੱਸ ਗੱਲ ਦੇ ਪੱਕੇ ਸਬੂਤ ਨਹੀਂ ਹਨ ਕਿ ਜਾਨਵਰਾਂ ਤੋਂ ਇਹ ਬਿਮਾਰੀ ਫੈਲ ਸਕਦੀ ਹੈ ਜਾਂ ਨਹੀਂ ਪਰ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਹੈ ਉਨ੍ਹਾਂ ਆਪਣੇ ਪਾਲਤੂ ਜਾਨਵਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)