ਕੋਰੋਨਾਵਾਇਰਸ: ਰਮਜ਼ਾਨ ਦੌਰਾਨ ਪਾਕਿਸਤਾਨ ਦੀਆਂ ਮਸਜਿਦਾਂ 'ਚ ਪਹੁੰਚੇ ਲੋਕ ਕਹਿੰਦੇ 'ਮੌਤ ਤਾਂ ਤੋਹਫਾ ਹੈ'

ਕੋਰੋਨਾਵਾਇਰਸ: ਰਮਜ਼ਾਨ ਦੌਰਾਨ ਪਾਕਿਸਤਾਨ ਦੀਆਂ ਮਸਜਿਦਾਂ 'ਚ ਪਹੁੰਚੇ ਲੋਕ ਕਹਿੰਦੇ 'ਮੌਤ ਤਾਂ ਤੋਹਫਾ ਹੈ'

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਚਲਦਿਆਂ ਰਮਜ਼ਾਨ ਮਹੀਨੇ ਵਿੱਚ ਲੋਕਾਂ ਨੇ ਮਸਜਿਦਾਂ ਵਿੱਚ ਜਾਣ ਦਾ ਫੈਸਲਾ ਕੀਤਾ।

ਜਿੱਥੇ ਇੱਕ ਪਾਸੇ ਮਾਹਰਾਂ ਨੂੰ ਡਰ ਹੈ ਕਿ ਰਮਜ਼ਾਨ ਦੌਰਾਨ ਇਨਫੈਕਸ਼ਨ ਵਿੱਚ ਵਾਧਾ ਹੋ ਸਕਦਾ ਹੈ, ਉੱਥੇ ਹੀ ਲਾਲ ਮਸਜਿਦ ਦੇ ਮੌਲਾਨਾ ਦਾ ਕਹਿਣਾ ਹੈ ਕਿ ਮੌਤ ਤਾਂ ਇੱਕ ਤੋਹਫ਼ਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)