ਕੋਰੋਨਾਵਾਇਰਸ ਲੌਕਡਾਊਨ: ਚਿੱਤਰਾਂ ਰਾਹੀਂ ਬੱਚਿਆਂ ਨੇ ਚਿੱਤਰੇ ਜਜ਼ਬਾਤ
ਕੋਰੋਨਾਵਾਇਰਸ ਲੌਕਡਾਊਨ: ਚਿੱਤਰਾਂ ਰਾਹੀਂ ਬੱਚਿਆਂ ਨੇ ਚਿੱਤਰੇ ਜਜ਼ਬਾਤ
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਜ਼ਿਆਦਾਤਰ ਲੋਕ ਘਰਾਂ ਵਿੱਚ ਬੈਠੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਲਈ ਸਮਾਂ ਕੱਟਣਾ ਔਖਾ ਹੋਇਆ ਪਿਆ ਹੈ। ਉੱਥੇ ਹੀ ਕੁਝ ਲੋਕ ਇਸ ਸਮੇਂ ਦਾ ਸਦਉਪਯੋਗ ਕਰ ਰਹੇ ਹਨ। ਦੇਖੋ ਇਹ ਵੀਡੀਓ