ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ’ਚ ਇਹ ਲੋਕ ਭੁੱਖੇ ਰਹਿਣ ਨੂੰ ਮਜਬੂਰ ਹਨ...

ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ’ਚ ਇਹ ਲੋਕ ਭੁੱਖੇ ਰਹਿਣ ਨੂੰ ਮਜਬੂਰ ਹਨ...

ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਵਿਸ਼ਵ ਦੇ ਅੱਧੇ ਕਾਮੇ ਆਪਣੀ ਰੋਜ਼ੀ-ਰੋਟੀ ਗੁਆ ਸਕਦੇ ਹਨ।

ਬੀਬੀਸੀ ਨੇ ਚਾਰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਰੋਜ਼ਾਨਾ ਦਿਹਾੜੀ ਕਰਦੇ ਸਨ, ਪਰ ਲੌਕਡਾਊਨ ਦੇ ਬਾਅਦ ਤੋਂ ਉਹ ਸਿਰਫ਼ ਖਾਣ ਲਈ ਸੰਘਰਸ਼ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)