ਕੋਰੋਨਾਵਾਇਰਸ ’ਤੇ ਚਿੰਤਤ ਕਰਨ ਵਾਲੀ ਰਿਪੋਰਟ, 50 ਤੋਂ 100 ਕਰੋੜ ਲੋਕ ਹੋ ਸਕਦੇ ਹਨ ਪੀੜਤ

ਕੋਰੋਨਾਵਾਇਰਸ ’ਤੇ ਚਿੰਤਤ ਕਰਨ ਵਾਲੀ ਰਿਪੋਰਟ, 50 ਤੋਂ 100 ਕਰੋੜ ਲੋਕ ਹੋ ਸਕਦੇ ਹਨ ਪੀੜਤ

ਇੱਕ ਅੰਤਰਰਾਸ਼ਟਰੀ ਸੰਸਥਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਕਮਜ਼ੋਰ ਦੇਸ਼ਾਂ ਨੂੰ ਤਤਕਾਲ ਮਦਦ ਮੁਹੱਈਆ ਨਹੀਂ ਕਰਵਾਈ ਜਾਂਦੀ ਤਾਂ ਕੋਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ 100 ਕਰੋੜ ਤੱਕ ਪਹੁੰਚ ਸਕਦੀ ਹੈ… ਕਿਸ ਆਧਾਰ 'ਤੇ ਹੈ ਇਹ ਅੰਦਾਜ਼ਾ -- ਬੀਬੀਸੀ ਨੇ ਪਤਾ ਲਗਾਇਆ, ਵੇਖੋ ਇਹ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)