ਜਾਨਲੇਵਾ ‘ਮਰਡਰ ਹੌਰਨਟ’ ਦਾ ਡੰਗ ਤੁਹਾਨੂੰ ਮਾਰ ਸਕਦਾ ਹੈ

ਜਾਨਲੇਵਾ ‘ਮਰਡਰ ਹੌਰਨਟ’ ਦਾ ਡੰਗ ਤੁਹਾਨੂੰ ਮਾਰ ਸਕਦਾ ਹੈ

5 ਸੈਂਟੀਮੀਟਰ ਤੱਕ ਦੇ ਅਕਾਰ ਵਾਲੀਆਂ ਇਹ ਮੱਖੀਆਂ ਕਈ ਵਾਰ ਡੰਗ ਮਾਰ ਸਕਦੀਆਂ ਹਨ ਅਤੇ ਇਨਸਾਨ ਨੂੰ ਮਾਰ ਵੀ ਸਕਦੀਆਂ ਹਨ।

ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਾ ਡੰਗ ਇੱਕ ਸਾਲ ‘ਚ 50 ਲੋਕਾਂ ਨੂੰ ਮਾਰ ਸਕਦਾ ਹੈ।

ਇਹ ਮੱਖੀਆਂ ਯੂਐੱਸ ’ਚ ਪਹੁੰਚ ਚੁੱਕੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)