ਕੋਰੋਨਾਵਾਇਰਸ: ਲੌਕਡਾਊਨ ਖੁੱਲ੍ਹਣ ਮਗਰੋਂ ਕਿਵੇਂ ਹੋਵੇਗੀ ਜ਼ਿੰਦਗੀ

ਕੋਰੋਨਾਵਾਇਰਸ: ਲੌਕਡਾਊਨ ਖੁੱਲ੍ਹਣ ਮਗਰੋਂ ਕਿਵੇਂ ਹੋਵੇਗੀ ਜ਼ਿੰਦਗੀ

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਸਾਡੀ ਆਮ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਪਿਆ ਹੈ।

ਕੀ ਲੌਕਡਾਊਨ ਖੁੱਲ੍ਹਣ ਮਗਰੋਂ ਸਾਡੀ ਜ਼ਿੰਦਗੀ ਪਹਿਲਾਂ ਵਾਂਗ ਹੋਵੇਗੀ ਜਾਂ ਫਿਰ ਇਸ ਵਿੱਚ ਕੁਝ ਪੱਕੇ ਤੌਰ 'ਤੇ ਬਦਲਾਅ ਆ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)