ਅੱਤਵਾਦੀ ਪਿਆ ਅਮਨ ਦੇ ਰਾਹ: 'ਹੁਣ ਡਰ ਨਹੀਂ... ਇਸਲਾਮ ਦਾ ਅਸਲ ਚਿਹਰਾ ਪੇਸ਼ ਕਰਾਂਗਾ'

ਅੱਤਵਾਦੀ ਪਿਆ ਅਮਨ ਦੇ ਰਾਹ: 'ਹੁਣ ਡਰ ਨਹੀਂ... ਇਸਲਾਮ ਦਾ ਅਸਲ ਚਿਹਰਾ ਪੇਸ਼ ਕਰਾਂਗਾ'

ਇੰਡੋਨੇਸ਼ੀਆ 'ਚ ਅਲੀ ਦਾ ਇਹ ਪਿੰਡ ‘ਜਿਮਾਹ ਇਸਲਮੀਆ’ ਨਾਮ ਦੇ ਸੰਗਠਨ ਦਾ ਗੜ੍ਹ ਸੀI ਇਹ ਸੰਗਠਨ ਬਾਲੀ ਵਿੱਚ 2002 'ਚ 200 ਤੋਂ ਜ਼ਿਆਦਾ ਲੋਕਾਂ ਨੂੰ ਮਾਰਨ ਵਾਲੇ ਧਮਾਕੇ ਵਿੱਚ ਵੀ ਸ਼ਾਮਲ ਸੀI

ਹੁਣ ਇੱਥੇ ਅਲੀ ਦੇ ਗਰੁੱਪ ਦਾ ਗੜ੍ਹ ਹੈ, ਨਾਮ ਹੈ 'ਸਰਕਲ ਔਫ ਪੀਸ', ਅਮਨ ਦਾ ਘੇਰਾI

ਇੱਥੇ ਪੀੜਤ ਆਪਣਾ ਦੁੱਖ-ਦਰਦ ਸਾਂਝਾ ਕਰਦੇ ਹਨI ਕਦੇ ਅੱਤਵਾਦੀ ਰਹੇ ਲੋਕਾਂ ਨੂੰ ਵੀ ਇੱਥੇ ਜ਼ਿੰਦਗੀ ਮੁੜ ਸ਼ੁਰੂ ਕਰਨ ਲਈ ਮਦਦ ਮਿਲਦੀ ਹੈI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)