ਜੌਰਜ ਫਲਾਇਡ: ਅਮਰੀਕਾ 'ਚ ਮੁਜ਼ਾਹਰੇ ਕਰਨ ਵਾਲੇ ਕੀ ਕਹਿ ਰਹੇ

ਜੌਰਜ ਫਲਾਇਡ: ਅਮਰੀਕਾ 'ਚ ਮੁਜ਼ਾਹਰੇ ਕਰਨ ਵਾਲੇ ਕੀ ਕਹਿ ਰਹੇ

ਅਮਰੀਕਾ ਵਿੱਚ ਜੌਰਜ ਫਲਾਇਡ ਦੀ ਮੌਤ ਦੇ ਰੋਸ ਵਿੱਚ ਅੱਜਕੱਲ੍ਹ ‘ਮੈਂ ਪ੍ਰਦਰਸ਼ਨ ਕਿਉਂ ਕਰ ਰਿਹਾ ਹਾਂ’ ਦੇ ਨਾਅਰੇ ਗੂੰਜ ਰਹੇ ਹਨ। ਕਈ ਥਾਵਾਂ ਉੱਤੇ ਮੁਜ਼ਾਹਰੇ ਹੋ ਰਹੇ ਹਨ। ਅਫਰੀਕੀ-ਅਮਰੀਕੀ ਇਨਸਾਫ ਦੀ ਮੰਗ ਕਰ ਰਹੇ ਹਨ। ਉਹ ਦੱਸ ਰਹੇ ਹਨ ਕਿ ਉਹ ਵਰ੍ਹਿਆਂ ਤੋਂ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)