ਕੋਰਨਾਵਾਇਰਸ: ਲਾਸ਼ਾਂ ਇਕੱਠੀਆਂ ਕਰਨ ਵਾਲੇ ਡਰਾਈਵਰ ਦੀ ਕਹਾਣੀ

ਕੋਰਨਾਵਾਇਰਸ: ਲਾਸ਼ਾਂ ਇਕੱਠੀਆਂ ਕਰਨ ਵਾਲੇ ਡਰਾਈਵਰ ਦੀ ਕਹਾਣੀ

ਇੱਕ ਮਹੀਨੇ ਪਹਿਲਾਂ ਜੁਰੇਸੀ ਉਬਰ ਟੈਕਸੀ ਚਲਾਉਂਦੇ ਸਨ ਅਤੇ ਹੁਣ ਉਹ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰ ਮਨਾਉਸ ਵਿੱਚੋਂ ਲਾਸ਼ਾਂ ਇਕੱਠੀਆਂ ਕਰਦੇ ਹਨ।

'ਐਸਓਐਸ ਫਿਉਨਰਲ' ਗਰੀਬ ਲੋਕਾਂ ਲਈ ਮੁਫ਼ਤ ਸਸਕਾਰ ਕਰਦਾ ਹੈ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੇ 793 ਲਾਸ਼ਾਂ ਇਕੱਠੀਆਂ ਕੀਤੀਆਂ, ਇਹ ਅੰਕੜਾ ਆਮ ਹਾਲਾਤਾਂ ਨਾਲੋਂ ਚਾਰ ਗੁਣਾ ਜ਼ਿਆਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)