ਐਡਵਰਡ ਕੋਲਸਟਨ: ਯੂਕੇ ਵਿੱਚ ਜਿਸ ਦਾ ਬੁੱਤ ਢਾਹਿਆ ਗਿਆ, ਉਹ ਕੌਣ ਸੀ

ਐਡਵਰਡ ਕੋਲਸਟਨ: ਯੂਕੇ ਵਿੱਚ ਜਿਸ ਦਾ ਬੁੱਤ ਢਾਹਿਆ ਗਿਆ, ਉਹ ਕੌਣ ਸੀ

ਦੁਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਦੇ ਰੋਸ ਵਜੋਂ ਪ੍ਰਦਰਸ਼ਨ ਹੋ ਰਹੇ ਹਨ। ਯੂਕੇ ਦੇ ਬ੍ਰਿਸਟਲ ਸ਼ਹਿਰ ਵਿੱਚ ਵੀ ਇਹ ਪ੍ਰਦਰਸ਼ਨ ਹੋਏ। ਇੱਥੇ ਐਡਵਰਡ ਦਾ ਬੁੱਤ ਢਾਹਿਆ ਗਿਆ।

ਫਿਰ ਘਸੀਟਦੇ ਹੋਏ… ਨਾਅਰੇ ਲਾਉਂਦੇ ਹੋਏ ਉਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਗਿਆ। ਐਡਵਰਡ ਗੁਲਾਮਾਂ ਦਾ ਵਪਾਰ ਕਰਦਾ ਸੀ।

ਪਰ ਉਸ ਨੇ ਕਮਾਈ ਦਾ ਵੱਡਾ ਹਿੱਸਾ ਦਾਨ ਕੀਤਾ ਸੀ। ਇਸ ਕਰਕੇ ਬ੍ਰਿਸਟਲ ਸ਼ਹਿਰ ਵਿੱਚ ਉਸ ਨੂੰ ਸਨਮਾਨ ਨਾਲ ਹੀ ਵੇਖਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)