ਕੋਰੋਨਾਵਾਇਰਸ ਤੇ ਗ਼ਰੀਬੀ ਨਾਲ ਮੁਕਾਬਲੇ ਲਈ ਇਮਰਾਨ ਖ਼ਾਨ ਵੰਡ ਰਹੇ ਕੈਸ਼

ਕੋਰੋਨਾਵਾਇਰਸ ਤੇ ਗ਼ਰੀਬੀ ਨਾਲ ਮੁਕਾਬਲੇ ਲਈ ਇਮਰਾਨ ਖ਼ਾਨ ਵੰਡ ਰਹੇ ਕੈਸ਼

ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੌਰਾਨ ਗ਼ਰੀਬਾਂ ਲਈ ਅਹਿਸਾਸ ਕੈਸ਼ ਪ੍ਰੋਗਰਾਮ ਤਹਿਤ ਵਜ਼ੀਫੇ ਦਿੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਇਹ ਇੱਕ ਲੰਬਾ ਸਮਾਂ ਚੱਲਣ ਵਾਲਾ ਪ੍ਰੋਗਰਾਮ ਹੈ। ਪਾਕਿਸਤਾਨ ਵਿੱਚ ਇਸ ਦੀ ਸ਼ਲਾਘਾ ਤੇ ਆਲੋਚਨਾ ਦੋਵੇਂ ਹੋ ਰਹੀਆਂ ਹਨ। ਦੱਸ ਰਹੇ ਹਨ ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)