ਪਾਕਿਸਤਾਨ ਦੀਆਂ ਇਨ੍ਹਾਂ ਔਰਤਾਂ ਲਈ ਕੋਰੋਨਾਵਾਇਰਸ ਇੱਕ ਵੱਡਾ ਮੌਕਾ ਕਿਵੇਂ ਬਣ ਗਿਆ

ਪਾਕਿਸਤਾਨ ਦੀਆਂ ਇਨ੍ਹਾਂ ਔਰਤਾਂ ਲਈ ਕੋਰੋਨਾਵਾਇਰਸ ਇੱਕ ਵੱਡਾ ਮੌਕਾ ਕਿਵੇਂ ਬਣ ਗਿਆ

ਪਾਕਿਸਤਾਨ ਦੀਆਂ ਔਰਤਾਂ, ਜਿਨ੍ਹਾਂ ਨੇ ਮੈਡੀਕਲ ਦੀ ਪੜ੍ਹਾਈ ਤਾਂ ਕੀਤੀ ਪਰ ਕਦੇ ਕੰਮ ਨਹੀਂ ਕਰ ਸਕੀਆਂ। ਪਰ ਹੁਣ ਕੋਰੋਨਾਵਾਇਰਸ ਨੇ ਇਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ।

ਵੀਡੀਓ- ਕਰੀਮ ਇਸਲਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)