ਜੌਰਜ ਫਲਾਇਡ: ਕੀ ਬੁੱਤ ਲੱਗਣ ਨਾਲ ‘ਪਾਪ ਧੋਤੇ ਜਾਂਦੇ ਹਨ’?

ਜੌਰਜ ਫਲਾਇਡ: ਕੀ ਬੁੱਤ ਲੱਗਣ ਨਾਲ ‘ਪਾਪ ਧੋਤੇ ਜਾਂਦੇ ਹਨ’?

ਅਮਰੀਕਾ ਵਿੱਚ ਸਿਆਹਫ਼ਾਮ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਕਈ ਮੁਲਕਾਂ ਵਿੱਚ ਇਤਿਹਾਸਕ ਬੁੱਤ ਤੋੜੇ ਗਏ ਹਨ।

ਉਸ ਤੋਂ ਬਾਅਦ ਸਵਾਲ ਉੱਠਣ ਲੱਗਿਆ ਹੈ ਕਿ ਕੀ ਸਾਰੇ ਇਤਿਹਾਸਕ ਪਾਤਰ ਬੁੱਤਾਂ ਦੇ ਹੱਕਦਾਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)