ਇਸ ਪਰਿਵਾਰ ਦੀਆਂ ਦੋ ਪੀੜ੍ਹੀਆਂ ਨਸਲਵਾਦ ਖਿਲਾਫ਼ ਡੱਟ ਕੇ ਖੜ੍ਹੀਆਂ ਹਨ

ਇਸ ਪਰਿਵਾਰ ਦੀਆਂ ਦੋ ਪੀੜ੍ਹੀਆਂ ਨਸਲਵਾਦ ਖਿਲਾਫ਼ ਡੱਟ ਕੇ ਖੜ੍ਹੀਆਂ ਹਨ

ਲੌਸ ਐਂਜਲਮ ਦਾ ਹਾਇਨਸ ਪਰਿਵਾਰ ਲਗਾਤਾਰ ਮੁਜ਼ਾਹਰਿਆਂ ਵਿੱਚ ਮੋਹਰੀ ਰਿਹਾ ਹੈ। ਪਰਿਵਾਰ ਦੀਆਂ ਦੋ ਪੀੜ੍ਹੀਆਂ ਸੜਕਾਂ ਉੱਤੇ ਆਉਂਦੀਆਂ ਹਨ। ਵਿਰੋਨਿਕਾ ਨੇ 1992 'ਚ ਮੁਜ਼ਾਹਰਾ ਕੀਤਾ ਤੇ ਹੁਣ ਉਨ੍ਹਾਂ ਦੇ ਬੱਚੇ ਮੁਜ਼ਾਹਰਾ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)