ਬੈਰੂਤ ਧਮਾਕੇ ਤੋਂ ਬਾਅਦ ਆਪਣੇ ਪਿਤਾ ਨੂੰ ਲੱਭਦੀ ਧੀ: ‘ਮੈਨੂੰ ਅਜੇ ਵੀ ਪੂਰਾ ਵਿਸ਼ਵਾਸ ਹੈ’
ਬੈਰੂਤ ਧਮਾਕੇ ਤੋਂ ਬਾਅਦ ਆਪਣੇ ਪਿਤਾ ਨੂੰ ਲੱਭਦੀ ਧੀ: ‘ਮੈਨੂੰ ਅਜੇ ਵੀ ਪੂਰਾ ਵਿਸ਼ਵਾਸ ਹੈ’
ਬੈਰੂਤ ਪੋਰਟ ‘ਤੇ ਟਾਟਿਆਨਾ ਦੇ ਪਿਤਾ ਘਸਨ ਹਸਰੌਟੀ ਕੰਮ ਕਰਦੇ ਸਨ। ਧਮਾਕੇ ਵੇਲੇ ਘਸਨ ਪੋਰਟ ‘ਤੇ ਹੀ ਮੌਜੂਦ ਸੀ।
ਧਮਾਕੇ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਚੱਲਿਆ। ਉਨ੍ਹਾਂ ਦੀ ਧੀ ਟਾਟਿਆਨਾ ਕਹਿੰਦੀ ਹੈ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਹ ਠੀਕ ਹਨ।