'ਕੈਂਸਰ' ਤੇ ਸਰਹੱਦੀ ਪਾਬੰਦੀਆਂ ਵਿਚਾਲੇ ਫਸਿਆ ਇਸਮਾਇਲ ਦਾ ਬਚਪਨ

'ਕੈਂਸਰ' ਤੇ ਸਰਹੱਦੀ ਪਾਬੰਦੀਆਂ ਵਿਚਾਲੇ ਫਸਿਆ ਇਸਮਾਇਲ ਦਾ ਬਚਪਨ

ਇਸਮਾਈਲ ਦੀ ਤਰ੍ਹਾਂ ਉੱਤਰੀ ਸੀਰੀਆ ‘ਚ ਹੋਰ ਵੀ ਅਜਿਹੇ ਲੋਕ ਹਨ ਜੋ ਤੁਰਕੀ ਵਿਚ ਇਲਾਜ ਕਰਵਾਉਣ ਲਈ ਜਾਣ ਲਈ ਇਜਾਜ਼ਤ ਦਾ ਇੰਤਜ਼ਾਰ ਕਰ ਰਹੇ ਹਨ।

ਇਜਾਜ਼ਤ ਮਿਲਣ ‘ਚ ਕਈ ਦਿਨ ਜਾਂ ਮਹੀਨੇ ਵੀ ਲੱਗ ਸਕਦੇ ਹਨ।

ਤੁਰਕੀ ਨੇ ਕੋਵਿਡ-19 ਦੇ ਕਾਰਨ ਸੀਰੀਆ ਜਾਣ ਵਾਲੀ ਬਾਬ ਅਲ-ਹਾਵਾ ਕ੍ਰਾਸਿੰਗ ਨੂੰ ਦੋ ਮਹੀਨਿਆਂ ਤੋਂ ਬੰਦ ਕੀਤਾ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)