ਜੇ ਕੋਰੋਨਾ ਹੈ ਪਰ ਲੱਛਣ ਨਹੀਂ ਤਾਂ ਫੈਲਾਅ ਦਾ ਖ਼ਤਰਾ ਕਿੰਨਾ

ਜੇ ਕੋਰੋਨਾ ਹੈ ਪਰ ਲੱਛਣ ਨਹੀਂ ਤਾਂ ਫੈਲਾਅ ਦਾ ਖ਼ਤਰਾ ਕਿੰਨਾ

ਜੇ ਕਿਸੇ ਇਨਸਾਨ ਨੂੰ ਕੋਰੋਨਾਵਾਇਰਸ ਪਰ ਕੋਈ ਲੱਛਣ ਨਹੀਂ ਦਿਸ ਰਹੇ ਤਾਂ ਉਸ ਤੋਂ ਅਗਾਂਹ ਫੈਲਣ ਦਾ ਖ਼ਤਰਾ ਕਿੰਨਾ ਹੈ, ਇਸ ਬਾਰੇ ਅਧਿਐਨ ਜਾਰੀ ਹੈI ਦੱਖਣੀ ਕੋਰੀਆ ਵਿੱਚ ਇੱਕ ਅਧਿਐਨ ਹੋਇਆ ਹੈ ਜਿਸ ਦਾ ਜ਼ਿਕਰ ਵਿਸ਼ਵ ਸਿਹਤ ਸੰਗਠਨ ਦੇ ਸਾਇੰਸਦਾਨ ਵੀ ਕਰ ਚੁੱਕੇ ਹਨI ਜਾਣੋ ਕਿ ਇਸ ਵਿੱਚ ਕੀ ਕਿਹਾ ਗਿਆ ਹੈI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)