ਇਮਰਾਨ ਖ਼ਾਨ ਦੇ 2 ਸਾਲ: ਇਮਰਾਨ ਖ਼ਾਨ ਨੇ ਬਦਲਾਅ ਦੇ ਨਾਅਰੇ ਹੇਠ ਚੋਣਾਂ ਲੜੀਆਂ ਸਨ, ਪਰ ਕਿੰਨੇ ਖਰੇ ਉਤਰੇ ਵਾਅਦਿਆਂ ’ਤੇ

ਇਮਰਾਨ ਖ਼ਾਨ ਦੇ 2 ਸਾਲ: ਇਮਰਾਨ ਖ਼ਾਨ ਨੇ ਬਦਲਾਅ ਦੇ ਨਾਅਰੇ ਹੇਠ ਚੋਣਾਂ ਲੜੀਆਂ ਸਨ, ਪਰ ਕਿੰਨੇ ਖਰੇ ਉਤਰੇ ਵਾਅਦਿਆਂ ’ਤੇ

ਅਰਸ਼ਦ ਅਲੀ ਇਸਲਾਮਾਬਾਦ ਵਿੱਚ ਗੱਡੀਆਂ ਦੀ ਮੁਰੰਮਤ ਦਾ ਕੰਮ ਕਰਦੇ ਹਨ, ਉਹ ਅਤੇ ਉਨ੍ਹਾਂ ਦਾ ਖ਼ਾਨਦਾਨ ਇਮਰਾਨ ਖ਼ਾਨ ਦੇ ਵੱਡੇ ਸਮਰਥਕ ਰਹੇ ਹਨ ਪਰ ਸਰਕਾਰ ਦੇ ਪ੍ਰਦਰਸ਼ਨ ਤੋਂ ਉਹ ਖ਼ਫ਼ਾ ਹਨ।

ਕਿਸੇ ਵੀ ਸਰਕਾਰ ਦੀ ਪ੍ਰਸਿੱਧੀ ਉਸ ਦੇ ਪ੍ਰਦਰਸ਼ਨ ’ਤੇ ਨਿਰਭਰ ਹੈ ਅਤੇ ਇੱਕ ਆਮ ਆਦਮੀ ਲਈ ਪ੍ਰਦਰਸ਼ਨ ਨੂੰ ਮਾਪਣ ਦਾ ਸਭ ਤੋਂ ਵੱਡਾ ਪੈਮਾਨਾ ਕੀਮਤਾਂ ਦਾ ਉਤਰਾਅ-ਚੜਾਅ ਹੈ, 2018 ਤੋਂ 2020 ਵਿਚਾਲੇ ਪਾਕਿਸਤਾਨ ਚੀਨੀ ਅਤੇ ਆਟੇ ਵਰਗੀਆਂ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਵਿੱਚ ਤਕਰੀਬਨ 50 ਫੀਸਦ ਵਾਧਾ ਹੋਇਆ ਅਤੇ ਅਰਚਾਰੇ ਦਾ ਸੂਰਤ-ਏ-ਹਾਲ ਖ਼ਰਾਬ ਦਰ ਖ਼ਰਾਬ ਹੁੰਦਾ ਗਿਆ।

ਰਿਪੋਰਟ: ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)