ਕੈਨੇਡਾ ਨੇ ਪਹਿਲੇ ਸਿੱਖ ਫੌਜੀ ਨੂੰ ਦਿੱਤਾ ਸਨਮਾਨ, ਜਾਣੋ ਬੁੱਕਮ ਸਿੰਘ ਦੀ ਕਹਾਣੀ

ਕੈਨੇਡਾ ਨੇ ਪਹਿਲੇ ਸਿੱਖ ਫੌਜੀ ਨੂੰ ਦਿੱਤਾ ਸਨਮਾਨ, ਜਾਣੋ ਬੁੱਕਮ ਸਿੰਘ ਦੀ ਕਹਾਣੀ

ਪਹਿਲੇ ਵਿਸ਼ਵ ਯੁੱਧ 'ਚ ਕੈਨੇਡਾ ਦੀ ਫੌਜ ਵੱਲੋਂ ਲੜੇ ਸਿੱਖ ਫੌਜੀ ਬੁੱਕਮ ਸਿੰਘ ਦੀ ਯਾਦ ਵਿੱਚ ਹੁਣ ਬ੍ਰੈਂਪਟਨ ਦੇ ਪੀਲ ਇਲਾਕੇ ਵਿੱਚ ਸਰਕਾਰੀ ਸਕੂਲ ਦਾ ਨਾਮ ਰੱਖਿਆ ਗਿਆ ਹੈI

ਕੈਨੇਡਾ ਦੀ ਫੌਜ 'ਚ ਉਹ ਸਿਪਾਹੀ ਜਾਂ 'ਪ੍ਰਾਈਵੇਟ' ਵਜੋਂ ਸ਼ਾਮਲ ਹੋਏ, ਉਹ ਕੈਨੇਡਾ ਦੇ ਪਹਿਲੇ ਸਿੱਖ ਫੌਜੀ ਸਨI ਪਹਿਲੇ ਵਿਸ਼ਵ ਯੁੱਧ 'ਚ ਕੁੱਲ 9 ਸਿੱਖ ਕੈਨੇਡਾ ਵੱਲੋਂ ਲੜੇ ਸਨI

ਕਬਰ ਲੱਭੀ ਤਾਂ ਸਾਲ 2018 ਵਿੱਚ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਉਨ੍ਹਾਂ ਨੂੰ ਯਾਦ ਕੀਤਾI

ਰਿਪੋਰਟ: ਮੋਹਸਿਨ ਅੱਬਾਸ (ਕੈਨੇਡਾ ਤੋਂ ਬੀਬੀਸੀ ਲਈ) ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)