ਮੁਲਕ ਦੇ ਆਖ਼ਰੀ ਤਾਨਾਸ਼ਾਹ ਨਾਲ ਲੜ ਰਹੇ ਲੋਕਾਂ ਉੱਤੇ ਕੀ ਹੋ ਰਹੇ ਜ਼ੁਲਮ

ਮੁਲਕ ਦੇ ਆਖ਼ਰੀ ਤਾਨਾਸ਼ਾਹ ਨਾਲ ਲੜ ਰਹੇ ਲੋਕਾਂ ਉੱਤੇ ਕੀ ਹੋ ਰਹੇ ਜ਼ੁਲਮ

ਮੁਜ਼ਾਹਰਾਕਾਰੀ ਅਲੈਗਜ਼ੇਂਡਰ ਲੁਕਾਸ਼ੇਂਕੋ ਦੇ 6ਵੀਂ ਵਾਰ ਚੋਣ ਜਿੱਤਣ ਕਾਰਨ ਗੁੱਸੇ 'ਚ ਹਨ। ਲੁਕਾਸ਼ੇਂਕੋ ਰਾਸ਼ਟਰਪਤੀ ਬਣੇ ਹਨ ਅਤੇ ਉਨ੍ਹਾਂ ਨੂੰ 80 ਫ਼ੀਸਦ ਵੋਟਾਂ ਪਈਆਂ ਹਨ।

ਮੁਜ਼ਾਹਰਾਕਾਰੀਆਂ ਦਾ ਮੰਨਣਾ ਹੈ ਕਿ ਚੋਣ ਨਤੀਜਿਆਂ ਵਿੱਚ ਧਾਂਦਲੀ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)