ਪਾਕਿਸਤਾਨ ਦੇ ਕਰਾਚੀ ਵਿੱਚ ਹਨੂੰਮਾਨ ਮੰਦਿਰ ਢਾਹੇ ਜਾਣ ਤੋਂ ਨਰਾਜ਼ ਲੋਕ

ਪਾਕਿਸਤਾਨ ਦੇ ਕਰਾਚੀ ਵਿੱਚ ਹਨੂੰਮਾਨ ਮੰਦਿਰ ਢਾਹੇ ਜਾਣ ਤੋਂ ਨਰਾਜ਼ ਲੋਕ

ਕਰਾਚੀ ਵਿੱਚ 16 ਅਗਸਤ ਨੂੰ ਹਨੂੰਮਾਨ ਮੰਦਿਰ ਨੂੰ ਢਾਹੇ ਜਾਣ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ। ਸੱਤ ਦਿਨਾਂ ਅੰਦਰ ਕਮੇਟੀ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।

ਸਥਾਨਕ ਵਾਸੀ ਕੀ ਕਹਿ ਰਹੇ ਹਨ, ਇਹ ਰਿਪੋਰਟ ਦੇਖੋ।

ਰਿਪੋਰਟ- ਸ਼ੁਮਾਇਲਾ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)