ਪਾਕਿਸਤਾਨੀ ਸ਼ਾਇਰ ਨੂੰ ਪੰਜਾਬੀ ਦਾ ਫ਼ਿਕਰ: 'ਇੱਧਰ ਉਰਦੂ, ਉੱਧਰ ਹਿੰਦੀ ਦਾ ਅਸਰ ਵਧ ਰਿਹਾ ਹੈ'

ਪਾਕਿਸਤਾਨੀ ਸ਼ਾਇਰ ਨੂੰ ਪੰਜਾਬੀ ਦਾ ਫ਼ਿਕਰ: 'ਇੱਧਰ ਉਰਦੂ, ਉੱਧਰ ਹਿੰਦੀ ਦਾ ਅਸਰ ਵਧ ਰਿਹਾ ਹੈ'

ਪਾਕਿਸਤਾਨੀ ਸ਼ਾਇਰ ਅੰਜੁਮ ਸਲੀਮੀ ਨੇ ਇਸ ਖ਼ਾਸ ਗੱਲਬਾਤ ਵਿੱਚ ਪੰਜਾਬੀ ਭਾਸ਼ਾ, ਸਾਂਝੀ ਵਿਰਾਸਤ ਅਤੇ "ਕੰਧਾਂ ਵਿੱਚੋਂ ਖਿੜਕੀਆਂ" ਬਣਾਉਣ ਦੀਆਂ ਗੱਲਾਂ ਕੀਤੀਆਂI

ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)