ਪਾਕਿਸਤਾਨ ਨੇ ਬੈਨ ਕੀਤੇ ਤਾਲੀਬਾਨ ਲੀਡਰਾਂ ਨਾਲ ਕਿਉਂ ਕੀਤੀ ਮੀਟਿੰਗ
ਪਾਕਿਸਤਾਨ ਨੇ ਬੈਨ ਕੀਤੇ ਤਾਲੀਬਾਨ ਲੀਡਰਾਂ ਨਾਲ ਕਿਉਂ ਕੀਤੀ ਮੀਟਿੰਗ
ਤਾਲਿਬਾਨ ਦੇ ਨੁਮਾਇੰਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮਿਲੇ ਅਤੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਕਾਇਮ ਕਰਨ ਦੀ ਗੱਲ ਅੱਗੇ ਤੁਰਨ ਦੀ ਉਮੀਦ ਹੈ।
ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ