ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ‘ਚ ਪਲਦੇ ਬੱਚਿਆਂ ਦੀ ਦੇਖੋ ਕਹਾਣੀ

ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ‘ਚ ਪਲਦੇ ਬੱਚਿਆਂ ਦੀ ਦੇਖੋ ਕਹਾਣੀ

2017 ‘ਚ ਰੋਹਿੰਗਿਆ ਦੇ ਪਿੰਡ ਹਿੰਸਾ ਦੌਰਾਨ ਤਬਾਹ ਕਰ ਦਿੱਤੇ ਗਏ ਸਨ। ਰਫਿਊਜੀ ਮਿਆਂਮਾਰ ਵਾਪਸ ਪਰਤਣਾ ਚਾਹੁੰਦੇ ਹਨ, ਜਿਸ ਦੀ ਬਹੁਤ ਘੱਟ ਉਮੀਦ ਹੈ। ਉਨ੍ਹਾਂ ਨੂੰ ਨਾਗਰਿਕਤਾ ਅਤੇ ਦੂਜੇ ਅਧਿਕਾਰ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)