'ਹੀਰੋ' ਬੱਚਾ ਜਿਸ ਨੇ ਭੈਣ ਨੂੰ ਗੋਲੀ ਲੱਗਣ ਤੋਂ ਬਾਅਦ ਬਚਾਇਆ

'ਹੀਰੋ' ਬੱਚਾ ਜਿਸ ਨੇ ਭੈਣ ਨੂੰ ਗੋਲੀ ਲੱਗਣ ਤੋਂ ਬਾਅਦ ਬਚਾਇਆ

ਯਮਨ ਵਿੱਚ ਪਾਣੀ ਲੈਣ ਗਈ ਛੇ ਸਾਲਾ ਬੱਚੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਬਚਾਉਣ ਲਈ ਆਪਣੀ ਜਾਨ ਦਾਅ 'ਤੇ ਲਾ ਦਿੱਤੀ।

ਇਸ ਘਟਨਾ ਤੋਂ ਬਾਅਦ ਬੱਚੀ ਪਾਣੀ ਵਾਲੀ ਕੁੜੀ ਵਜੋਂ ਜਾਣੀ ਜਾਣ ਲੱਗੀ ਅਤੇ ਭਰਾ ਹੀਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)