‘ਤਨ ਦੇ ਕੱਪੜਿਆਂ ਨੂੰ ਛੱਡ ਕੇ ਸਾਡਾ ਸਭ ਕੁਝ ਰਾਖ਼ ਹੋ ਗਿਆ’

‘ਤਨ ਦੇ ਕੱਪੜਿਆਂ ਨੂੰ ਛੱਡ ਕੇ ਸਾਡਾ ਸਭ ਕੁਝ ਰਾਖ਼ ਹੋ ਗਿਆ’

ਇਸ ਸ਼ਰਨਾਰਥੀ ਕੈਂਪ ਵਿਚ ਕਰੀਬ਼ 13,000 ਲੋਕ ਰਹਿੰਦੇ ਸਨ - ਆਪਣੀ ਸਮਰੱਥਾ ਤੋਂ ਚਾਰ ਗੁਣਾ ਜ਼ਿਆਦਾ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)