ਭਗਤ ਸਿੰਘ ਦਾ ਜਨਮਦਿਨ ਲਾਹੌਰ ’ਚ ਇੰਝ ਮਨਾਇਆ ਗਿਆ

ਭਗਤ ਸਿੰਘ ਦਾ ਜਨਮਦਿਨ ਲਾਹੌਰ ’ਚ ਇੰਝ ਮਨਾਇਆ ਗਿਆ

ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਦਾ ਜਸ਼ਨ ਲਾਹੌਰ ਹਾਈ ਕੋਰਟ ਵਿੱਚ ਮਨਾਇਆ ਗਿਆ। ਇਸ ਦੌਰਾਨ ਲਾਹੌਰ ਹਾਈਕੋਰਟ ਦੇ ਵਕੀਲਾਂ ਨੇ ਕੀ ਕਿਹਾ ਇਸ ਵੀਡੀਓ ਰਾਹੀਂ ਜਾਣੋ।

(ਰਿਪੋਰਟ- ਅਲੀ ਕਾਜ਼ਮੀ, ਲਾਹੌਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)