ਬਲਾਤਾਕਾਰ ਦੇ 'ਸੱਭਿਆਚਾਰ' ਨੂੰ ਵਧਾਵਾ: 'ਉਹ ਕੀ ਕਰ ਰਹੀ ਸੀ, ਉਸ ਨੇ ਕੀ ਪਹਿਨਿਆ ਸੀ, ਉਸ ਨੇ ਕੀ ਕਿਹਾ?'
ਬਲਾਤਾਕਾਰ ਦੇ 'ਸੱਭਿਆਚਾਰ' ਨੂੰ ਵਧਾਵਾ: 'ਉਹ ਕੀ ਕਰ ਰਹੀ ਸੀ, ਉਸ ਨੇ ਕੀ ਪਹਿਨਿਆ ਸੀ, ਉਸ ਨੇ ਕੀ ਕਿਹਾ?'
ਪਾਕਿਸਤਾਨ ਦੀਆਂ ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਉਹ ‘ਪੀੜਤਾ ਨੂੰ ਦੋਸ਼ੀ’ ਠਹਿਰਾਏ ਜਾਣ ਤੋਂ ਅੱਕ ਚੁੱਕੀਆਂ ਹਨ।
ਇਹ ਰੋਸ-ਮੁਜ਼ਾਹਰੇ ਇੱਕ ਔਰਤ ਨਾਲ ਗੈਂਗ ਰੇਪ ਦੇ ਵਿਰੋਧ ’ਚ ਹੋ ਰਹੇ ਹਨ। ਔਰਤ ਨਾਲ, ਉਸ ਦੇ ਬੱਚਿਆਂ ਦੇ ਸਾਹਮਣੇ ਰੇਪ ਉਦੋਂ ਹੋਇਆ ਜਦੋਂ ਉਸ ਦੀ ਕਾਰ ਹਾਈਵੇਅ ’ਤੇ ਖ਼ਰਾਬ ਹੋ ਗਈ।
ਜਿਸ ਤੋਂ ਬਾਅਦ ਫਿਰ ਇੱਕ ਵੱਡੇ ਪੁਲਿਸ ਅਧਿਕਾਰੀ ਦੀਆਂ ਟਿੱਪਣੀਆਂ ਨੂੰ ਲੈ ਕੇ ਹੰਗਾਮਾ ਹੋਇਆ।