ਹਾਥਰਸ ਘਟਨਾ ਖਿਲਾਫ਼ ਹਰਿਆਣਾ ਤੇ ਪੰਜਾਬ 'ਚ ਸੜਕਾਂ 'ਤੇ ਫੁੱਟਿਆ ਗੁੱਸਾ
ਹਾਥਰਸ ਘਟਨਾ ਖਿਲਾਫ਼ ਹਰਿਆਣਾ ਤੇ ਪੰਜਾਬ 'ਚ ਸੜਕਾਂ 'ਤੇ ਫੁੱਟਿਆ ਗੁੱਸਾ
ਹਾਥਰਸ ਵਿੱਚ ਦਲਿਤ ਕੁੜੀ ਦੇ ਨਾਲ ਕਥਿਤ ਗੈਂਗਰੇਪ ਮਾਮਲੇ ਦੇ ਖਿਲਾਫ਼ ਹਰਿਆਣਾ ਵਿੱਚ ਕਈ ਥਾਈਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਵਿੱਚ ਵੀ ਕਿਸਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਦਾਅਵਾ ਕੀਤਾ ਹੈ ਕਿ ਹਾਥਰਸ ਵਿੱਚ ਕਥਿਤ ਗੈਂਗਰੇਪ ਖਿਲਾਫ਼ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੋ ਅਕਤੂਬਰ ਨੂੰ ਲਾਮਬੰਦ ਹੋਵੇਗੀ।
(ਸਤ ਸਿੰਘ, ਪ੍ਰਭੂ ਦਿਆਲ ਅਤੇ ਸੁਖਚਰਨ ਪ੍ਰੀਤ ਦੀ ਰਿਪੋਰਟ)