ਅਮਰੀਕਾ ਰਾਸ਼ਟਰਪਤੀ ਚੋਣਾਂ: ਕਮਲਾ ਹੈਰਿਸ ਤੇ ਮਾਇਕ ਪੈਂਸ ਵਿਚਾਲੇ ਬਹਿਸ, ਪਰ ਚਰਚਾ ਮੱਖੀ ਦੀ

ਅਮਰੀਕਾ ਰਾਸ਼ਟਰਪਤੀ ਚੋਣਾਂ: ਕਮਲਾ ਹੈਰਿਸ ਤੇ ਮਾਇਕ ਪੈਂਸ ਵਿਚਾਲੇ ਬਹਿਸ, ਪਰ ਚਰਚਾ ਮੱਖੀ ਦੀ

ਅਮਰੀਕਾ ’ਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਹੋ ਰਹੀ ਵਾਈਸ ਪ੍ਰੈਜ਼ੀਡੈਂਸ਼ਲ ਡਿਬੇਟ ਦੌਰਾਨ ਇਸ ਮੱਖੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਹ ਮੱਖੀ ਉਪ-ਰਾਸ਼ਟਰਪਤੀ ਮਾਈਕ ਪੈਂਸ ਦੇ ਸਿਰ ’ਤੇ 2 ਮਿੰਟ ਤੱਕ ਬੈਠੀ ਰਹੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)