ਪਾਕਿਸਤਾਨ ਵਿੱਚ ਇਨ੍ਹਾਂ ਦੋਹਾਂ ਭੈਣਾਂ ਨੇ ਕਿਵੇਂ ਤੋੜੀਆਂ ਖੇਡਾਂ 'ਤੇ ਲੱਗੀਆਂ ਪਾਬੰਦੀਆਂ
ਪਾਕਿਸਤਾਨ ਵਿੱਚ ਇਨ੍ਹਾਂ ਦੋਹਾਂ ਭੈਣਾਂ ਨੇ ਕਿਵੇਂ ਤੋੜੀਆਂ ਖੇਡਾਂ 'ਤੇ ਲੱਗੀਆਂ ਪਾਬੰਦੀਆਂ
ਪਾਕਿਸਤਾਨ ਵਿੱਚ ਲੜਕੀਆਂ ਲਈ ਅੱਜ ਵੀ ਬਾਹਰ ਜਾ ਕੇ ਖੇਡਣਾ ਮੁਸ਼ਕਲ ਹੈ।
ਦੇਖੋ ਕਿਵੇਂ ਇਨ੍ਹਾਂ ਦੋਹਾਂ ਭੈਣਾਂ ਨੇ ਇਨ੍ਹਾਂ ਬੰਦਸ਼ਾਂ ਨੂੰ ਤੋੜਿਆ। ਉਨ੍ਹਾਂ ਦੀ ਕਹਾਣੀ ਕੀ ਹੈ, ਮੂਸਾ ਯਾਵਰੀ ਦੱਸ ਰਹੇ ਹਨ...