ਪਾਕਿਸਤਾਨ ਬੈਂਕ ਮੈਨੇਜਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਔਰਤਾਂ ਨੇ ਦੱਸੀ ਛੇੜਛਾੜ ਹੋਣ ਦੀ ਹੱਡਬੀਤੀ
ਪਾਕਿਸਤਾਨ ਬੈਂਕ ਮੈਨੇਜਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਔਰਤਾਂ ਨੇ ਦੱਸੀ ਛੇੜਛਾੜ ਹੋਣ ਦੀ ਹੱਡਬੀਤੀ
ਪਾਕਿਸਤਾਨ ਦੇ ਇੱਕ ਬੈਂਕ ਵਿੱਚ ਇੱਕ ਵਿਅਕਤੀ ਵਲੋਂ ਇੱਕ ਸਹਿ ਕਰਮੀ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਵੀਡੀਓ ਸਾਹਮਣੇ ਆਇਆ ਜੋ ਵਾਇਰਲ ਹੋ ਗਿਆ। ਇਸ ਤੋਂ ਬਾਅਦ ਕਈ ਔਰਤਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਜਾਣੋ ਇਨ੍ਹਾਂ ਕੁੜੀਆਂ ਅਤੇ ਔਰਤਾਂ ਦੀ ਹੱਡਬੀਤੀ।
ਵੀਡੀਓ: ਮੁਨੱਜਾ ਅਨਵਰ ਅਤੇ ਮੂਸਾ ਯਾਵਰੀ