ਇਸ ਪਿੰਡ ਨੂੰ 'ਵਿਧਵਾਵਾਂ ਦੀ ਘਾਟੀ' ਕਿਉਂ ਕਿਹਾ ਜਾਂਦਾ ਹੈ
ਇਸ ਪਿੰਡ ਨੂੰ 'ਵਿਧਵਾਵਾਂ ਦੀ ਘਾਟੀ' ਕਿਉਂ ਕਿਹਾ ਜਾਂਦਾ ਹੈ
ਅਫ਼ਗਾਨਿਸਤਾਨ ਵਿੱਚ ਸ਼ਾਂਤੀ ਵਾਰਤਾ ਵਿੱਚ ਥੋੜੀ ਬਹੁਤ ਕਾਮਯਾਬੀ ਮਿਲੀ ਹੈ ਪਰ ਹਾਲ ਹੀ ਵਿੱਚ ਹਿੰਸਾ ਵਿਚ ਕਾਫ਼ੀ ਵਾਧਾ ਹੋਇਆ ਹੈ।
ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਟਕਰਾਅ ਵਿਚਾਲੇ ਇੱਕ ਅਜਿਹਾ ਸੂਬਾ ਹੈ ਜਿੱਥੇ ਆਮ ਨਾਗਰਿਕ ਅਕਸਰ ਨਿਸ਼ਾਨਾ ਬਣ ਜਾਂਦੇ ਹਨ।
ਬੀਬੀਸੀ ਦੇ ਅਲੀ ਹੁਸੈਨੀ ਇਸ ਸੂਬੇ ਦੇ ਇੱਕ ਪਿੰਡ ਵਿੱਚ ਪਹੁੰਚੇ ਜਿਸ ਨੂੰ ‘ਵਿਧਵਾਵਾਂ ਦੀ ਘਾਟੀ’ ਕਿਹਾ ਜਾਂਦਾ ਹੈ।