ਕੋਰੋਨਾ ਲੌਕਡਾਊਨ: 'ਸ਼ੁਰੂਆਤੀ ਦਿਨਾਂ 'ਚ ਮੇਰੇ ਪਿਤਾ ਪੀਕੇ ਆਉਂਦੇ ਤੇ ਮੈਨੂੰ, ਭੈਣ ਤੇ ਮਾਂ ਨੂੰ ਮਾਰਦੇ'

ਕੋਰੋਨਾ ਲੌਕਡਾਊਨ: 'ਸ਼ੁਰੂਆਤੀ ਦਿਨਾਂ 'ਚ ਮੇਰੇ ਪਿਤਾ ਪੀਕੇ ਆਉਂਦੇ ਤੇ ਮੈਨੂੰ, ਭੈਣ ਤੇ ਮਾਂ ਨੂੰ ਮਾਰਦੇ'

ਯੂਐੱਨ ਵੁਮੈੱਨ ਅਤੇ ਯੂਨੀਸੈਫ਼ ਮੁਤਾਬਕ ਹਰੇਕ ਤਿੰਨ ਮਹੀਨਿਆਂ ਦੇ ਬੰਦ ਦੌਰਾਨ ਦੁਨੀਆਂ ਭਰ ਵਿੱਚ ਤਕਰਬੀਨ ਡੇਢ ਕਰੋੜ ਔਰਤਾਂ (15 ਮਿਲੀਅਨ ਔਰਤਾਂ) ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਮਹਾਂਮਾਰੀ ਦੌਰਾਨ ਕੁਝ ਦੇਸਾਂ ਵਿੱਚ 40 ਫੀਸਦ ਤੱਕ ਘਰੇਲੂ ਹਿੰਸਾ ਵਿੱਚ ਵਾਧਾ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)