ਭਾਰਤ ਦੇ ਕਿਸਾਨੀ ਅੰਦੋਲਨ ਦਾ ਮੁੱਦਾ ਯੂਕੇ ’ਚ ਵੀ ਗੁੰਜਿਆ, ਸਾਂਸਦਾਂ ਨੇ ਕੀ ਕਿਹਾ

ਭਾਰਤ ਦੇ ਕਿਸਾਨੀ ਅੰਦੋਲਨ ਦਾ ਮੁੱਦਾ ਯੂਕੇ ’ਚ ਵੀ ਗੁੰਜਿਆ, ਸਾਂਸਦਾਂ ਨੇ ਕੀ ਕਿਹਾ

ਭਾਰਤ ’ਚ ਕਿਸਾਨ ਅੰਦੋਲਨ ਸਬੰਧੀ ਯੂਕੇ ਦੇ ਸਾਂਸਦਾਂ ਵੱਲੋਂ ਉੱਥੋਂ ਦੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ। ਕਿਸਾਨਾਂ ਦੇ ਹੱਕ ਵਿੱਚ ਯੂਕੇ ’ਚ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਬੀਬੀਸੀ ਨੇ ਇਸ ਬਾਰੇ ਲੇਬਰ ਪਾਰਟੀ ਦੇ ਸਾਂਸਦ ਵੀਰੇਂਦਰ ਸ਼ਰਮਾ ਨਾਲ ਖਾਸ ਗੱਲਬਾਤ ਕੀਤੀ।

(ਰਿਪੋਰਟ- ਗੱਗਨ ਸਬਰਵਾਲ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)