ਪਾਕਿਸਤਾਨ ਦੇ ‘ਅਦਬੀ ਸ਼ਹਿਰ’ ਲਾਹੌਰ ਵਿੱਚ ਕਲਾ ਤੇ ਸਾਹਿਤ ਦਾ ਕੀ ਹਾਲ ਹੈ
ਪਾਕਿਸਤਾਨ ਦੇ ‘ਅਦਬੀ ਸ਼ਹਿਰ’ ਲਾਹੌਰ ਵਿੱਚ ਕਲਾ ਤੇ ਸਾਹਿਤ ਦਾ ਕੀ ਹਾਲ ਹੈ
ਲਾਹੌਰ ਨੂੰ ਹਾਲ ਹੀ ਵਿੱਚ ਯੁਨੈਸਕੋ ਨੇ ਅਦਬੀ ਸ਼ਹਿਰ ਐਲਾਨਿਆ ਹੈ। ਇਸ ਨਾਲ ਲਾਹੌਰ ਯੁਨੈਸਕੋ ਦੀ ਕ੍ਰਿਏਟਿਵ ਸਿਟੀਜ਼ ਦੇ ਨੈਟਵਰਕ ਵਿੱਚ ਸ਼ਾਮਿਲ ਹੋਣ ਵਾਲਾ ਪਾਕਿਸਤਾਨ ਦਾ ਪਹਿਲਾ ਸ਼ਹਿਰ ਬਣ ਗਿਆ।
ਲਾਹੌਰ ਸ਼ਹਿਰ ਵਿੱਚ ਬਹੁਤ ਫਨਕਾਰ ਤੇ ਲਿਖਾਰੀ ਹੁਣ ਵੀ ਰਹਿੰਦੇ ਹਨ ਤੇ ਇੱਥੇ ਸਾਹਿਤ ਕੇ ਕਲਾ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰੇ ਵੀ ਮੌਜੂਦ ਹਨ।
ਰਿਪੋਰਟ-ਅਲੀ ਕਾਜ਼ਮੀ